https://pagead2.googlesyndication.com/pagead/js/adsbygoogle.js?client=ca-pub-7816955143159533
Top 10 NewsMalwa Politicsਤਾਜਾ ਅਪਡੇਟਦੇਸ਼ਰਾਜਰਾਜਨੀਤੀ

ਨੀਟੂ ਸ਼ਟਰਾਂਵਾਲਾ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਲੜੇਗਾ ਵਾਰਾਨਸੀ ਤੋਂ ਚੋਣ

ਲਲਿਤ ਕੁਮਾਰ

ਅੰਮ੍ਰਿਤਸਰ 1 ਅਪ੍ਰੈਲ,

ਕਿਹਾ ਮੈਂ ਰੱਬ ਨੂੰ ਮੰਨਣ ਵਾਲਾ ਬੰਦਾ ਹਾਂ ਮੇਰੇ ਮਨ ਵਿੱਚ ਕੋਈ ਸ਼ੈਤਾਨੀ ਨਹੀਂ ਹੈ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਨੀਟੂ ਸ਼ਟਰਾਂ ਵਾਲੇ ਨੇ ਕਿਹਾ ਕਿ ਕਿਹਾ ਕਿ ਵਾਰਾਨਸੀ ਤੋਂ ਅੰਮ੍ਰਿਤਸਰ ਤੋਂ ਜਲੰਧਰ ਤੋਂ ਤੇ ਲੁਧਿਆਣਾ ਤੋਂ ਸਾਡੀਆਂ ਸੀਟਾਂ ਪੱਕੀਆਂ ਹਨ।

ਇਸ਼ਤਿਹਾਰ

ਜਿਹੜੇ ਬੰਦੇ ਸਾਡੇ ਖੜੇ ਹਨ ਅਸੀਂ ਇਹ ਸੀਟਾਂ ਜਿੱਤ ਕੇ ਦਿਖਾਵਾਂਗੇ ਅੱਜ ਵੱਡਾ ਐਲਾਨ ਅੰਮ੍ਰਿਤਸਰ ਵਿੱਚ ਕਰਕੇ ਜਾ ਰਿਹਾ ਹਾਂ ਪਹਿਲੀ ਵਾਰ ਮੈਂ ਉਸ ਦੇ ਨਾਲ ਸਾਂ ਜਿਸ ਦਿਨ ਮੇਰਾ ਆਟੋ ਵਾਲੇ ਨਾਲ ਪੰਗਾ ਪਿਆ ਸੀ ਅੱਜ ਮੈਂ ਦੂਜੀ ਵਾਰ ਆਇਆ ਹਾਂ ਕਿਹਾ ਕਿ ਇੱਕ ਵੱਡਾ ਲੀਡਰ ਅੰਮ੍ਰਿਤਸਰ ਦਾ ਬਹੁਤ ਗਾਲਾਂ ਕੱਢਦਾ ਹੈ ।ਉਹਦਾ ਨਾਮ ਨਹੀਂ ਲਵਾਂਗਾ ਉਹ ਗਾਲਾਂ ਕੱਢ ਕੇ ਸਾਡੇ ਸਾਹਮਣੇ ਐਮਪੀ ਦੀ ਸੀਟ ਲੜਨਾ ਚਾਹੁੰਦਾ ਹੈ ।

ਇਸ਼ਤਿਹਾਰ

ਜਿਸ ਤੇ ਚਲਦੇ ਮੈਨੂੰ ਖੁੰਦਕ ਹੋਈ ਉਸਨੇ ਐਸੀ ਭਾਈਚਾਰੇ ਨੂੰ ਗਾਲਾਂ ਕੱਢੀਆਂ ਹਨ ਕਿਹਾ ਕਿ ਮੈਂ ਉਸ ਦਾ ਖੁੱਲ ਕੇ ਵਿਰੋਧ ਕਰਾਂਗਾ ਉਸ ਦੀਆਂ ਪੂਛਾਂ ਛੱਲੀਆਂ ਦਾਣੇ ਸਭ ਕਢਾ ਕੇ ਦਿਖਾਵਾਂਗਾ। ਮੈਂ ਵਾਰਾਨਸੀ ਤੋਂ ਮੋਦੀ ਦੇ ਸਾਹਮਣੇ ਚੋਣ ਲੜਨ ਜਾ ਰਿਹਾ ਹਾਂ ਕਿਹਾ ਕਿ ਉਹ ਰੱਬ ਨਹੀਂ ਸਾਡਾ ਹੱਕ ਆ ਕਿ ਲੋਕਾਂ ਦੀ ਆਵਾਜ਼ ਉਠਾਣਾ ਇਸ ਕਰਕੇ ਇੱਕ ਰਿਕਸ਼ੇ ਵਾਲਾ ਵੀ ਚੋਣ ਲੜ ਸਕਦਾ ਹੈ ।

ਇਸ਼ਤਿਹਾਰ

ਜਿਹੜਾ ਸਾਡੇ ਐਸਸੀ ਸਮਾਜ ਨੂੰ ਗਾਲਾਂ ਕੱਢਦਾ ਹੈ ਅੱਜ ਉਸਕਾ ਖੁੱਲ ਕੇ ਵਿਰੋਧ ਕਰ ਰਹੇ ਹਾਂ ਅੰਮ੍ਰਿਤਸਰ ਤੋਂ ਮੇਰੀ ਪਤਨੀ ਖੜੀ ਹੋਵੇਗੀ ਜਲੰਧਰ ਤੋਂ ਮੈਂ ਖੜਾ ਹੋਵਾਂਗਾ ਤੇ ਲੁਧਿਆਣੇ ਤੋਂ ਭਾਬੀ ਚੁੰਮਿਆਂ ਵਾਲੀ ਖੜੀ ਹੋਵੇਗੀ । ਕਿ ਜਿੱਥੇ ਹੰਸਰਾਜ ਹੰਸ ਖੜਾ ਹੋ ਰਿਹਾ ਉੱਥੇ ਪੱਪੂ ਚਾਹ ਵਾਲਾ ਖੜਾ ਹੋ ਰਿਹਾ ਹੈ ਕਿਹਾ ਕਿ ਲੋਕ ਸਭਾ ਚੋਣਾਂ ਵਿੱਚ ਜਿਹੜਾ ਵੀ ਸਾਡੇ ਸਾਹਮਣੇ ਖੜਾ ਹੋਵੇਗਾ ਉਹ ਹਾਰ ਦਾ ਮੂੰਹ ਵੇਖੇਗਾ।

ਇਸ਼ਤਿਹਾਰ

ਕਿਹਾ ਕਿ ਮੈਂ ਮੁੱਦੇ ਨਹੀਂ ਦੱਸਣੇ ਜਿਸ ਉੱਤੇ ਚੋਣ ਲੜਨੀ ਹੈ ਪਰ ਕੂੜੇ ਦੇ ਡੰਪ ਨਸ਼ੇ ਦਾ ਕਾਰੋਬਾਰ ਬਹੁਤ ਜਿਆਦਾ ਹੈ ਕਿਹਾ ਕਿ ਚਾਹ ਦਾ ਕੱਪ 120 ਦਾ ਪ੍ਰਵਾਸੀ ਨੂੰ ਲਾਇਆ ਜਾ ਰਿਹਾ ਕਿਹਾ ਕਿ ਮੈਂ ਆਪਣਾ ਈਮਾਨ ਨਹੀਂ ਵੇਚਾਂਗਾ। ਵੱਡੇ ਲੀਡਰ ਪੈਸੇ ਚੁੱਕ ਕੇ ਪਾਰਟੀਆਂ ਬਦਲ ਲੈਂਦੇ ਹਨ ਮੈਂ ਵੋਟਰਾਂ ਨੂੰ ਕਹੂੰਗਾ ਜਿੱਥੋਂ ਤੁਹਾਨੂੰ ਪੈਸੇ ਮਾਲਮਤਾਂ ਮਿਲਦਾ ਤੁਸੀਂ ਲਓ ਪਰ ਵੋਟਾਂ ਨੀਟੂ ਸ਼ਟਰਾਂ ਵਾਲੇ ਨੂੰ ਪਾਓ। ਕਿਹਾ ਕਿ ਮੇਰਾ ਲੱਖ ਰੁਪਏ ਦਾ ਬਜਟ ਹੈ ਕਿਹਾ ਕਿ ਸਰਕਾਰ ਨੇ ਚੋਣ ਨਿਸ਼ਾਨ ਅਜੇ ਐਲਾਨ ਕਰਨੇ ਹਨ।

https://www.facebook.com/share/v/MN1cJzBJ3W19MzUL/?mibextid=qi2Omg

 

ਦਾਰੇ ਨੂੰ ਕਿਹਾ ਕਿ ਪਿਛਲੀ ਵਾਰ 4599 ਹੱਕ ਸੱਚ ਆ ਦੀਆਂ ਵੋਟਾਂ ਪਈਆਂ ਸਨ ਨਾ ਮੈਂ ਦਾਰੂ ਵੰਡੀ ਸੀ ਤੇ ਨਾ ਹੀ ਮੈਂ ਨਸ਼ਾ ਵੰਡਿਆ ਸੀ ਕਿਹਾ ਕਿ ਮੋਦੀ ਦੇ ਅੱਗੇ ਖੜਾ ਹੋਣਾ ਬਹੁਤ ਹਿੰਮਤ ਦੀ ਗੱਲ ਹੈ ਇੱਕ ਨਵੀਆਂ ਨੂੰ ਹਿੰਮਤ ਕਰਕੇ ਖੜਾ ਹੋ ਰਿਹਾ ਅੱਜ ਮੈਂ ਅੰਮ੍ਰਿਤਸਰ ਆ ਗੁਰਦੁਆਰਾ ਸ਼ਹੀਦਾਂ ਸਾਹਿਬ ਤੋਂ ਮੱਥਾ ਟੇਕਣ ਲਈ ਕਿਸੇ ਬੰਦੇ ਨੇ ਮੈਨੂੰ ਕਿਹਾ ਉਹਨੇ ਕਿਹਾ ਕਿ ਹੀਰਾ ਪਨੀਰ ਵਾਲਾ ਲੋਕ ਸਭਾ ਚੋਣ ਹਰ ਜਾਵੇਗਾ ਉਸ ਨੂੰ ਵੋਟਾਂ ਨਹੀਂ ਪੈਣੀਆ।

Related Articles

Leave a Reply

Your email address will not be published. Required fields are marked *

Back to top button
.site-below-footer-wrap[data-section="section-below-footer-builder"] { margin-bottom: 40px;}