https://pagead2.googlesyndication.com/pagead/js/adsbygoogle.js?client=ca-pub-7816955143159533
ਤਾਜਾ ਅਪਡੇਟਦੇਸ਼ਫ਼ਿਲਮੀਰਾਜਰਾਜਨੀਤੀਵਾਇਰਲ ਵੀਡੀਓਜ਼ਵੀਡੀਓ

ਪੰਜਾਬ ਵਿਚ ਵੱਡਾ ਪ੍ਰਸ਼ਾਸ਼ਨਿਕ ਫੇਰ ਬਦਲ, 4 IAS ਅਤੇ 44 PCS ਅਫ਼ਸਰ ਬਦਲੇ

ਪੰਜਾਬ ਸਰਕਾਰ ਵਲੋਂ ਅੱਜ ਵੱਡਾ ਪ੍ਰਸ਼ਾਸ਼ਨਿਕ ਫੇਰ ਬਦਲ ਕਰਦਿਆਂ 4 IAS ਅਤੇ 44 PCS ਅਫਸਰਾਂ ਦੇ ਤਬਾਦਲੇ ਅਤੇ ਤੈਨਾਤੀਆਂ ਕੀਤੀਆਂ ਗਈਆਂ। ਜਿਥੇ ਪੰਜਾਬ ਸਰਕਾਰ ਵਲੋਂ ਵੱਡੀ ਪੱਧਰ ਤੇ ਕੀਤੀਆਂ ਬਦਲੀਆਂ ਦੌਰਾਨ ਲਗਭਗ ਹਰ ਜਿਲ੍ਹੇ ਵਿਚ ਵੱਖ ਵੱਖ ਅਫਸਰਾਂ ਦੀ ਤੈਨਾਤੀ ਕੀਤੀ ਗਈ ਉਥੇ ਹੀ ਕਰੀਬ 2 ਸਾਲਾਂ ਤੋਂ ਰੈਗੂਲਰ RTA ਦੀ ਉਡੀਕ ਕਰ ਰਹੇ ਜਿਲ੍ਹਾ ਫਰੀਦਕੋਟ ਨੂੰ ਅੱਜ ਵੀ RTA ਨਸੀਬ ਨਹੀਂ ਹੋਇਆ। ਜਿਕਰਯੋਗ ਹੈ ਕਿ ਪਿਛਲੇ ਕਰੀਬ 2 ਸਾਲਾਂ ਤੋਂ ਫਰੀਦਕੋਟ ਦੇ ਰੀਜਨਲ ਟਰਾਂਸਪੋਰਟ ਅਫਸਰ(ਸਕੱਤਰ) ਦੀ ਪੋਸਟ ਤੇ ਵਾਧੂ ਚਾਰਜ ਦੇ ਕੇ ਕੰਮ ਸਾਰਿਆ ਜਾ ਰਿਹਾ ਹੈ। ਜਿਸ ਕਾਰਨ ਇਥੇ ਟਰਾਂਸਪੋਰਟ ਵਿਭਾਗ ਨਾਲ ਸਬੰਧਿਤ ਹਜਾਰਾਂ ਦੀ ਗਿਣਤੀ ਵਿਚ ਫਾਈਲਾਂ ਪੈਂਡਿੰਗ ਪਈਆਂ ਹਨ।

ਅੱਜ ਹੋਈਆਂ ਬਦਲੀਆਂ ਦੀ ਲਿਸਟ

 

Related Articles

Leave a Reply

Your email address will not be published. Required fields are marked *

Back to top button
.site-below-footer-wrap[data-section="section-below-footer-builder"] { margin-bottom: 40px;}