https://pagead2.googlesyndication.com/pagead/js/adsbygoogle.js?client=ca-pub-7816955143159533
ਤਾਜਾ ਅਪਡੇਟਦੇਸ਼ਫ਼ਿਲਮੀਰਾਜਰਾਜਨੀਤੀਵਾਇਰਲ ਵੀਡੀਓਜ਼

ਪਾਇਟੇਕਸ ਮੇਲੇ ਵਿਚ ਪਹੁੰਚੇ ਬਾਲੀਵੁੱਡ ਐਕਟਰ ਜਿੰਮੀ ਸ਼ੇਰਗਿਲ

ਪੰਜਾਬ ਰੋਜਗਾਰ ਭਰਪੂਰ ਸੂਬਾ ਅਜਿਹੇ ਮੇਲੇਆ ਨਾਲ ਟਰੇਡ ਨੂੰ ਮਿਲਦਾ ਸਹਿਯੋਗ:- ਜਿੰਮੀ ਸ਼ੇਰਗਿੱਲ

ਲਲਿਤ ਕੁਮਾਰ

ਅੰਮ੍ਰਿਤਸਰ 7 ਦਸੰਬਰ :

ਅੰਮ੍ਰਿਤਸਰ ਦੇ ਦੁਸ਼ਹਿਰਾ ਗਰਾਉਡ ਰਣਜੀਤ ਐਵੀਨਿਊ ਵਿਚ ਲਗੇ 17ਵੇ ਪਾਇਟੈਕਸ ਮੇਲੇ ਵਿਚ ਉਚੇਚੇ ਤੋਰ ਤੇ ਸ਼ਿਰਕਤ ਕਰਨ ਪਹੁੰਚੇ ਬਾਲੀਵੁੱਡ ਸਟਾਰ ਜਿੰਮੀ ਸ਼ੇਰਗਿੱਲ ਨੇ ਜਿਥੇ ਮੇਲੇ ਦੀਆ ਰੌਣਕਾ ਦਾ ਆਨੰਦ ਮਾਣਿਆ ਉਥੇ ਹੀ ਉਹਨਾ ਦੱਸਿਆ ਕਿ ਬੀਤੇ ਦਸ ਸਾਲ ਤੋ ਇਸ ਮੇਲੇ ਦੇ ਪ੍ਰਬੰਧਕਾ ਵਲੋ ਸਦਾ ਦਿਤਾ ਜਾ ਰਿਹਾ ਸੀ ਪਰ ਅਜ ਇਥੇ ਆਉਣ ਦਾ ਸਬਬ ਬਣਿਆ ਜਿਸ ਨਾਲ ਅਜ ਇਥੇ ਪਹੁੰਚ ਕੇ ਪੰਜਾਬ ਦੇ ਟਰੇਡ ਨੂੰ ਵਧਾਵਾ ਦੇਣ ਵਾਲੇ ਇਸ ਮੇਲੇ ਵਿਚ ਸ਼ਿਰਕਤ ਕੀਤੀ ਜਿਸ ਨਾਲ ਅਜ ਇਥੇ ਪਹੁੰਚ ਮੈ ਕਹਿਣਾ ਚਾਹੁੰਦਾ ਕਿ ਪੰਜਾਬ ਇਕ ਰੋਜਗਾਰ ਭਰਪੂਰ ਸੂਬਾ ਹੈ ਜਿਸ ਵਿਚ ਅਜਿਹੇ ਟਰੇਡ ਮੇਲੇ ਨਾਲ ਟਰੇਡ ਨੂੰ ਵਡਾ ਸਹਿਯੋਗ ਮਿਲਦਾ ਹੈ ਅਤੇ ਇਹ ਇਕ ਚੰਗਾ ਉਪਰਾਲਾ ਹੈ ਜਿਸ ਨਾਲ ਇਕ ਛੱਤ ਹੇਠਾ ਹਰ ਤਰਾ ਦੀ ਪ੍ਰਦਰਸ਼ਨੀ ਵਿਚ ਲੋਕ ਆਪਣੇ ਪਸੰਦ ਦੀ ਚੀਜ ਖਰੀਦ ਸਕਦੇ ਹਨ।

Related Articles

Leave a Reply

Your email address will not be published. Required fields are marked *

Back to top button
.site-below-footer-wrap[data-section="section-below-footer-builder"] { margin-bottom: 40px;}