https://pagead2.googlesyndication.com/pagead/js/adsbygoogle.js?client=ca-pub-7816955143159533
ਤਾਜਾ ਅਪਡੇਟਦੇਸ਼ਫ਼ਿਲਮੀਰਾਜਰਾਜਨੀਤੀ

ਬੰਦੀ ਸਿੰਘਾ ਦਾ ਮਸਲਾ ਕੌਮੀ ਜਜਬਾਤਾਂ ਦਾ ਮੁੱਦਾ ਇਸ ਉਪਰ ਰਾਜਨੀਤੀ ਕਰਨਾ ਮੰਦਭਾਗੀ ਗੱਲ -ਐਡਵੋਕੇਟ ਜਸਵਿੰਦਰ

ਲਲਿਤ ਕੁਮਾਰ

ਅੰਮ੍ਰਿਤਸਰ 6 ਦਸੰਬਰ :

ਬੰਦੀ ਸਿੰਘਾ ਦੀ ਰਿਹਾਈ ਸੰਬਧੀ ਗਲਬਾਤ ਕਰਦੀਆ ਅਜ ਅਕਾਲ ਪੁਰਖ ਦੀ ਫੋਜ ਦੇ ਕਨਵੀਨਰ ਜਸਵਿੰਦਰ ਸਿੰਘ ਐਡਵੋਕੇਟ ਵਲੋ ਮੀਡੀਆ ਨਾਲ ਗਲਬਾਤ ਕਰਦਿਆ ਕਿਹਾ ਕਿ ਬੰਦੀ ਸਿੰਘਾ ਦੀ ਰਿਹਾਈ ਇਕ ਬਹੁਤ ਹੀ ਕੋਮੀ ਸੰਵੇਦਨਸ਼ੀਲਤਾ ਦਾ ਮੁਦਾ ਹੈ ਉਸ ਉਪਰ ਕਦੇ ਵੀ ਰਾਜਨੀਤੀ ਨਹੀ ਕਰਨੀ ਚਾਹੀਦੀ ਇਸ ਸੰਬੰਧੀ ਸ੍ਰੀ ਅਕਾਲ ਤਖਤ ਸਾਹਿਬ ਉਪਰ ਪਹਿਲੀ ਵਾਰ ਰਾਜੋਆਣਾ ਦੀ ਫਾਂਸੀ ਸੰਬਧੀ ਇਕਤਰਤਾ ਮੌਕੇ ਸਬ ਦੀ ਸੁਣਵਾਈ ਤੋ ਇਕ ਸਾਂਝਾ ਫੈਸਲਾ ਲਿਆ ਅਤੇ ਹੁਕਮਨਾਮਾ ਜਾਰੀ ਕਰਦਿਆ ਇਸ ਫੈਸਲਾ ਕੀਤਾ ਕੀ ਸਬ ਦਾ ਦਿਲੀ ਪਹੁੰਚਣਾ ਮੁਮਕਿਨ ਨਹੀ ਇਸ ਸੰਬਧੀ ਆਪਣੇ ਘਰਾ ਵਿਚ ਪੀਲੀਆ ਪਗਾ ਬਣ ਕੇ ਰੌਸ਼ ਪ੍ਰਦਰਸ਼ਨ ਕਰਦਿਆ ਇਕਜੁਟਤਾ ਇਖਾਈ ਗਈ।ਅਤੇ ਅਸੀ ਖੁਦ ਇਕ ਪਟੀਸ਼ਨ ਲੈ ਦਿਲੀ ਗਏ।

ਪਰ ਹੁਣ ਸ੍ਰੋਮਣੀ ਕਮੇਟੀ ਇਸਦਾ ਕ੍ਰੇਡਿਟ ਲੈਣ ਦੀ ਮਾਰੀ ਬਾਕੀ ਸਾਰੀ ਜਥੇਬੰਦੀਆ ਨੂੰ ਅਣਗੌਲਿਆ ਕਰਦਿਆ ਖੁਦ ਵਫਦ ਬਣਾ ਰਾਜਪਾਲ ਕੌਲ ਜਾਣਾ ਠੀਕ ਨਹੀ ਅਤੇ ਇਸ ਮੁਦੇ ਉਪਰ ਸਿਆਸਤ ਨਾ ਕਰਦਿਆ ਇਕਜੁਟਤਾ ਦਿਖਾਉਣ ਦੀ ਲੋੜ ਹੈ।

 

Related Articles

Leave a Reply

Your email address will not be published. Required fields are marked *

Back to top button
.site-below-footer-wrap[data-section="section-below-footer-builder"] { margin-bottom: 40px;}